FAQ

ਆਪ ਜੀ ਵਲੋਂ ਪੁੱਛੇ ਜਾ ਰਹੇ ਸਵਾਲ ਅਤੇ ਉਨ੍ਹਾਂ ਦੇ ਜਵਾਬ

ਸਵਾਲ : ਮੈਂ ਸੋਫਟਵੇਅਰ ਨੂੰ Download ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਹੈ ਪਰ ਹੋ ਨਹੀਂ ਰਿਹਾ। ?

ਜਵਾਬ : ਇਹ ਸਮੱਸਿਆ ਦਾ ਕਾਰਨ ਇੰਟਰਨੈਟ ਦੀ ਸਪੀਡ ਦਾ ਘੱਟ ਹੋਣਾ ਹੈ । ਇੰਡੀਆ ਵਿਚ ਇਹ ਜ਼ਿਆਦਾ ਆ ਰਹੀ ਹੈ।ਸੋ ਬੇਨਤੀ ਹੈ ਕਿ ਇੰਡੀਆ ਵਿਚ ਜਿਥੇ westren union ਦਾ ਦਫ਼ਤਰ ਹੈ ਜਾਂ ਜਿੱਥੇ ਕਿਤੇ ਹੋਰ ਤੇਜ਼ ਸਪੀਡ ਵਾਲਾ ਨੈਟ ਮਿਲ ਸਕਦਾ ਹੋਵੇ ਉੱਥੇ ਜਾ ਕੇ ਆਪਣੀ ਥੰਮ ਡਰਾਈਵ ਵਿਚ ਲੋਡ ਕਰ ਕੇ ਲੈ ਆਓ ਜੀ।

ਸਵਾਲ : Download ਤਾਂ ਹੋ ਗਿਆ ਹੈ ਪਰ ਚਲਾਉਣ ਦਾ ਪਤਾ ਨਹੀਂ ਲੱਗ ਰਿਹਾ ?

ਜਵਾਬ : ਕਰਸਰ ਨੂੰ ਸਕਰੀਨ ਦੇ ਉੱਪਰ ਲੈ ਕੇ ਜਾਓ ਮਤਲਬ ਉੱਪਰ Touch ਕਰੋ ਜਿਸ ਨਾਲ ਕੰਟਰੋਲ ਥੱਲੇ ਆ ਜਾਵੇਗਾ ਜਿਸ ਨਾਲ ਤੁਸੀਂ ਸਾਰਾ ਕੁੱਝ ਕਰ ਸਕਦੇ ਹੋ।ਚਲਾਉਣਾ, ਬੰਦ ਕਰਨਾ, ਅੰਕ ਅੱਗੇ ਪਿਛੇ ਕਰਨਾ ਵਗੈਰਾ ਵਗੈਰਾ।